😜ਆਹ ਚੱਕੋ "ਹਰਦੇਵ ਮਾਹੀਨੰਗਲ" ਨੇ ਵੀ ਠੋਕ ਤੀ ਮੰਜੀ 🌹
ਸ਼ੋਸਲ ਮੀਡੀਆ ਤੇ ਨਛੱਤਰ ਗਿੱਲ ਦਾ ਮਜਾਕ ਉਡਾਉਣ ਤੋਂ ਬਾਦ ਪੂਰੀ ਪੰਜਾਬੀ ਇੰਡਸਟਰੀ ਏਸ ਗੱਲ ਤੇ ਬੁਰਾ ਮਨਾ ਰਹੀ ਹੈ ਤੇ ਉੱਥੇ ਹੀ ਮਸ਼ਹੂਰ ਪੰਜਾਬੀ ਗਾਇਕ "ਹਰਦੇਵ ਮਾਹੀਨੰਗਲ" ਨੇ ਨਛੱਤਰ ਗਿੱਲ ਦੇ ਹੱਕ ਚ' ਕਿਹਾ ਕਿ ਸਾਡਾ ਸੀਨੀਅਰ ਸਭ ਤੋਂ ਸੁਰੀਲਾ ਅਤੇ ਗਾਇਕੀ ਦੀਆਂ ਬਾਰੀਕੀਆਂ ਦਾ ਮਾਹਿਰ ਬਾਈ ਨਛੱਤਰ ਗਿੱਲ, ਅੱਜ ਵੀ ਹਰ ਪੰਜਾਬੀ ਫਿਲਮ ਵਿੱਚ ਬਾਈ ਦਾ ਗਾਣਾ ਹੁੰਦਾ, ਵਾਹਿਗੁਰੂ ਬਾਈ ਨੂੰ ਚੜ੍ਹਦੀ ਕਲਾ ਚ ਰੱਖੇ।

image